May 5, 2022
ਉਡਾਰੀ
By Creative | | 0 Comments |

ਅਹਿਸਾਸ ਦਾ ਚਿਤੱਰਣ ਜੋ ਸ਼ਬਦਾ ਤੋਂ ਕੋਹਾਂ ਦੂਰ

ਉਮੀਦ ਕਰਦੇ ਹਾਂ ਕਿ ਤੁਸੀਂ ਵੀ ਹੌਸਲਾ ਜੁਟਾ ਪਾਉਂਗੇ ਆਪਣੇ ਖੰਭ ਖਿਲਾਰ ਕੇ ਆਪਣੇ ਸੁਪਨਿਆ ਦੀ ਉਡਾਰੀ ਭਰਨ ਲਈ। ਬਚਪਨ ਵਿੱਚ ਸੁਪਨੇ ਹੁੰਦੇ ਹਨ, ਉੱਡਣਾ ਚਾਹੁੰਦੇ ਹਨ ਪਰ ਕਿਤੇ ਨਾ ਕਿਤੇ ਜਾਣੇ ਅਣਜਾਣੇ ਅਪਣੀ ਅਸਲ ਸਮਰਥਾ ਹੀ ਭੁੱਲ ਜਾਂਦੇ ...