ਅੰਮਾਂ ਸੀਬੋ ਤਾਂ ਅੰਮਾ ਸੀਬੋ ਹੀ ਸੀ ।
ਮੀਤਾਂ ਵਿੱਚ ਬੋਲ ਪਈ, ਕੁੜੇ ਅੰਮਾਂ ਸੀਬੋ ਦਾ ਨਾਂ ਤਾਂ ਸੁਣਿਆ ਜਿਹਾ ਲੱਗਦਾ, ਪਰ ਚੇਤੇ ਜੇ ਨਹੀਂ ਆਉਂਦੀ.. ਜੀਤੀ ਕਹਿੰਦੀ, ਕਮਲ ਆਪਾਂ ਛੋਟੀਆਂ ਹੁੰਦੀਆਂ ਰੋਜ ਕਹਿੰਦੀਆਂ ਹੁੰਦੀਆਂ ਸੀ ਕਿ ਪਹਿਲਾਂ ਅੰਮਾਂ ਸੀਬੋ ਦਾ ਸਿਆਪਾ ਕਰ ਲਈਏ।