ਰਾਮ-ਰਾਮ ਟੈਂ-ਟੈਂ
ਰਾਮ-ਰਾਮ ਅਤੇ ਟੈਂ-ਟੈਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ। ਆਪਣੇ ਪੁਰਾਣੀ ਕਹਾਵਤ ਵੀ ਹੈ, ਕਿੱਥੇ ਰਾਮ-ਰਾਮ ਕਿੱਥੇ ਟੈਂ-ਟੈਂ। ਇਸ ਦੇ ਵਿੱਚ ਇੱਕ ਭੇਦ, ਰਹਿਸਿਆ, ਗੁਰ, ਨੁਸਖਾ ਜਾਂ ਮੰਤਰ ਛੁਪਿਆ ਹੋਇਆ ਹੈ। ਹੈ ਕੋਈ ਮਾਈ ਦਾ ਲਾਲ; ਜੋ ਬੁਝ ਲਵੇ? ਨਹੀਂ ਟੈਂ ਤਾਂ ਬੋਲ ਹੀ....